ਕਿਵੇਂ ਓ ਦੋਸਤੋ ! ਸਵਾਗਤ ਕਰਦਾ ਮੈਂ ਤੁਹਡਾ ਸਾਰਿਆ ਦਾ ਸਾਡੀ ਨਵੀਂ ਤੇ ਬੇਟਰੀਨ punjabi motivational quotes, inspirational quotes in punjabi, motivational status in punjabi ਪੋਸਟ ਵਿੱਚ। ਇਥੇ ਤੁਹਨੂ ਸਾਡੇ ਵਲੋਂ ਬਹੁਤ ਸਾਰੇ inspirational punjabi quotes, motivational thoughts in punjabi, punjabi motivational shayari ਦੇਖਣ ਪੜ੍ਹਨ ਤੇ ਦੂਜਿਆ ਨਾਲ share ਕਰਨ ਨੂੰ ਮਿਲਣਗੇ।
ਦੁਨੀਆ ਵਿਚ ਸਭ ਤੋਂ ਜਿਆਦਾ ਕੇ ਕਿਸੇ ਚੀਜ ਦੀ ਕਮਾਈ ਆ ਤਾਂ o ਹੈ ਤੁਹਡਾ confidence ਤੇ motivation। ਜੇਕਰ tuhde ਅੰਦਰ Confidence ਹੈ ਤਾਂ ਤੁਹਨੋ ਵੱਡੇ ਵੱਡੇ ਕਮਾ ਤੋ ਡਰ ਨਹੀਂ ਲੱਗੇਗਾ। ਪਰ ਜੇਕਰ ਤੁਸੀ ਡਰ ਗਏ ਤਾਂ ਤੁਹਡਾ ਹਾਰ ਪੱਕੀ ਆ।
ਤਾਂ ਚਲੋ ਨਾ ਹੈਂ ਵਾਲੇ ਮੱਕਸਦ ਦੇ ਨਾਲ ਸ਼ੁਰੂ ਕਰਦੇ ਐ ਸਾਡੇ punjabi motivational quotes ਨੂੰ ਪੜ੍ਹਨਾ ਤੇ share ਕਰਨਾ।
Contents
Punjabi Motivational Quotes | Inspirational Quotes In Punjabi
ਬੁਰੇ ਲੋਕ ਮੈਨੂੰ ਇਸ ਲਈ ਚੰਗੇ ਲੱਗਦੇ..!! ਕਿਓੁਂਕਿ ਉਹ ਚੰਗੇ ਹੋਣ ਦਾ ਕਦੀ ਨਾਟਕ ਨਹੀ ਕਰਦੇ..!!

ਸਬਰ ਸੰਤੋਖ ਦੀ ਪਰਿਭਾਸ਼ਾ ਕੋਈ ਪੰਛੀਆਂ ਕੋਲੋਂ ਪੁੱਛੇ,
ਕਿਉਂਕਿ ਜਦੋ ਉਹ ਸ਼ਾਮ ਨੂੰ ਵਾਪਿਸ ਆਪਣੇ ਆਲ੍ਹਣਿਆਂ ਵਿਚ ਪਰਤਦੇ ਹਨ ਤਾਂ ਉਹਨਾਂ ਦੀ ਚੁੰਝ ਵਿੱਚ ਅਗਲੇ ਦਿਨ ਜੋਗਾ ਇੱਕ ਵੀ ਦਾਣਾ ਨਹੀਂ ਹੁੰਦਾ..🙏

ਮਾੜੀ ਸੰਗਤ ਨਾਲੋਂ ਇਕੱਲੇ ਰਹਿਣਾ ਚੰਗਾ ਹੈ !!!!

ਬੇ ਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ….
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ….💪
Motivational Status In Punjabi | Inspirational Punjabi Quotes
ਮੇਰੇ ਕੰਨ ਵਿਚ ਕਿਹਾ ਖੁਦਾ ਨੇ, ਜਿਗਰਾ ਰੱਖੀਂ ਡੋਲੀਂ ਨਾ,
ਅਾਖਰ ਨੂੰ ਦਿਨ ਚੰਗੇ ਅਾੳੁਣੇ, ਬਸ ਚੁੱਪ ਕਰਜਾ ਬੋਲੀਂ

ਵਕਤ ਜਦੋਂ ਬਦਲਦਾ ਹੈ
ਤਾਂ ਬਾਜ਼ੀਆਂ ਨਹੀਂ ਜ਼ਿੰਦਗੀਆਂ ਪਲਟ ਜਾਂਦੀਆ
ਇਨ੍ਹਾਂ ਨੂੰ ਦਿਖੇ :- 211+✅ Punjabi Status For Boys । ਪੰਜਾਬੀ ਸਟੇਟਸ { Facebook, Instagram, Whatsapp }
Motivational Thoughts In Punjabi | Punjabi Motivational Shayari
ਪਹਲੀ ਮੁਲਾਕਤ ਵਿੱਚ ਕਿਸੇ ਦਾ ਹੋੲੀ ਦਾ ਨਹੀ..☝️
ਬੜੇ ਬੇਦਰਦ ਨੇ ਲੋਕ ਕਿਸੇ ਲੲੀ ਬਹੁਤਾਂ 😢 ਰੋੲੀ ਦਾ ਨਹੀ..!!

ਹਾਲੇ ਤਾਂ ਜ਼ਿੰਦਗੀ ‘ਚ ਧੱਕੇ ਨੇ, ਕਾਮਯਾਬੀ ਮਿਲੂਗੀ, ੲਿਰਾਦੇ ਪੱਕੇ ਨੇ..

ਆਸ਼ਾਵਾਦੀ ਬੰਦੇ ਉਲਝੇ ਰਾਹਾਂ ਚੋਂ ਵੀ..✌️ ਆਪਣੀ ਮੰਜਿਲ ਤਲਾਸ਼ ਕਰ ਲੈਂਦੇ ਨੇ..✍️

ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛੱਡਤਾ ਹੁਣ…
ਜੇ ਇਨਸਾਨ ਬਦਲ ਸਕਦੇ ਆ ਤਾਂ ਇਹ ਲਕੀਰਾਂ ਕਿਉਂ ਨੀ..✍️
If You Also Want Insurance, Gas/Electricity, Loans, Mortgage, Attorney, Lawyer, Donate,Conference Calls, Degree, Credit, Treatment, Softwere, Classes, Recovery, Trading, Rehab, Hosting, Transfer, Cord Blood, Claim Related Services Then Contact Us.
Punjabi Motivation Status | Motivational Punjabi Status
ਜੇ ਤੁਸੀਂ ਆਪਣੇ ਆਪ ਵਿਚ ਵਿਸ਼ਵਾਸ ਰੱਖੋ ਤਾਂ ਤੁਹਾਡੀ ਕਾਮਯਾਬੀ ਨੂੰ ਰੋਕਣਾ ਨਾਮੁਮਕਿਨ ਹੈ !!

ਅੱਖਾਂ ਬੰਦ ਕਰਕੇ ਨਹੀਂਓਂ, ਮੰਜਿਲ ਵੱਲ ਦੌੜੀ ਦਾ,
ਕੋਠੇ ਚੜਕੇ ਭੁੱਲੀਦਾ ਨੀ, ਪਹਿਲਾ ਡੰਡਾ ਪੌੜੀ ਦਾ..!
ਇਨ੍ਹਾਂ ਨੂੰ v ਦੇਖੋ :-
100+ 🏆 सफलता कोट्स इन हिंदी | Success Motivational Quotes In Hindi 2021
Motivational Quotes Punjabi | Motivational Shayari In Punjabi
ਸਾਡੇ ਦਿਲ , ਕਲੇਜੇ ਫੌਲਾਦ ਦੇ ਨੇ… ਜਖ਼ਮ ਖਾ ਕੇ ਵੀ ,ਜਰਨਾ ਜਾਣਦੇ ਹਾਂ…
ਨਦੀ ਜ਼ੁਲਮ ਦੀ ,ਭਾਵੇਂ ਤੂਫ਼ਾਨ ਬਣ ਜਾਏ…. ਡੁੱਬ ਡੁੱਬ ਕੇ ਵੀ ਤਰਨਾ ਜਾਣਦੇ ਹਾਂ..

ਅਜੇ ਕੱਚ ਹਾਂ ਸਾਰਿਆਂ ਨੂੰ ਚੁੱਭਦਾ ਹਾਂ..
ਪਰ ਜਦੋ ਕੱਚ ਦਾ ਆਇਨਾ ਬਣ ਗਿਆ ਸਾਰਾ ਜਮਾਨਾ ਦੇਖੇਗਾ…

#ਚੁੱਪ ਬੈਠੇ ਹਾ👈🙏 ਕਿਸੇ ਗੱਲ ਕਰਕੇ 👻ਕਿਤੇ ਇਹ ਨਾ ਸਮਝ ਲਈ ਕਿ #ਡਰ ਗਏ💪💪
ਕਦੇ #ਹਨੇਰੇ✨ ਨੇ ਵੀ #ਸੂਰਜ 🌞ਨੂੰ ਚੜਨ ਤੋ ਰੋਕਿਆ 🚫

ਆਪਣੇ ਆਪ ਨੂੰ ਆਪਣੇ ਸਭ ਤੋਂ ਵੱਡੇ ਡਰ ਅੱਗੇ ਝੋਂਕ ਦਿਓ , ਉਸ ਤੋਂ ਬਾਅਦ ਤੁਸੀਂ ਸੁਤੰਤਰ ਹੋ …
ਇਨ੍ਹਾਂ ਨੂੰ ਦੇਖੋ :-
300+ Swag Attitude Bio For Instagram For Girl | Stylish Bio For Girls 2021
Punjabi Status Motivation | Gurbani Motivational Quotes In Punjabi
ਮੇਰੇ ਲਈ ਕੰਮ ਉਹ ਬੜਾ ਖਾਸ ਕਰਦੇ ਆ ਮੇਰੀ ਪਿੱਠ ਦੇ ਪਿੱਛੇ ਜੋ ਬਕਵਾਸ ਕਰਦੇ ਆ..

ਕਿਸਮਤ ਪਹਿਲਾਂ ਹੀ ਲਿਖੀ ਜਾ ਚੁੱਕੀ ਹੈ, ਫਿਰ ਕੋਸ਼ਿਸ ਕਰਨ ਨਾਲ ਕੀ ਮਿਲੇਗਾ?
ਜਵਾਬ ਕੀ ਪਤਾ ਕਿਸਮਤ ਵਿੱਚ ਲਿਖਿਆ ਹੋਵੇ, ਕਿ ਕੋਸ਼ਿਸ ਕਰਨ ਨਾਲ ਹੀ ਸਭ ਮਿਲੇਗਾ।😌😌😌😌😌
Motivational Punjabi Quotes | Motivational Status Punjabi
ਉਹ ਮੰਜ਼ਿਲਾਂ ਕੀ ਛੂੰਹਣਗੇ, ਜੋ ਰਹਿਣ ਆਸਰੇ ਮੁਕੱਦਰਾ ਦੇ,
ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ, ਪਾੜ ਕੇ ਸੀਨ੍ਹੇ ਪੱਥਰਾਂ ਦੇ..!

ਗ਼ਲਤੀ ਕਰਨਾ ਬੁਰਾ ਨਹੀਂ ਹੈ, ਗ਼ਲਤੀ ਕਰ ਕੇ ਸਿਖਿਆ ਨਾ ਲੈਣਾ ਬੁਰਾ ਹੈ..

👉 ਇਹਨੀਆਂ ਠੋਕਰਾਂ 👣 ਦੇਣ ਲਈ ਤੇਰਾ ਵੀ ਧੰਨਵਾਦ 👏
ਜ਼ਿੰਦਗੀ 👣 ਚੱਲਣ ਦਾ ਨਹੀਂ ਸੰਭਲਣ ਦਾ ਹੁਨਰ ਤਾਂ ਆ ਹੀ ਗਿਆ 😊

ਬਾਹਲਾ ਕਦੇ ਫਿਕਰਾਂ ‘ਚ ਨਇੳਂ ਸੋਚੀਦਾ,
ਨੀਲੀ ਛੱਤ ਵਾਲਾ ਬੈਠਾ ਗੇਮ ਪੌਣ ਦੇ ਲਈ..!
ਇਨ੍ਹਾਂ ਨੂੰ ਦੇਖੋ :-
200+ 🏆 Success Quotes Hindi | सफलता के सुविचार | Hindi Success Shayari
Punjabi Motivational Status In English | Motivational Lines In Punjabi
ਬਸ ਪ੍ਰਮਾਤਮਾ ਤੂੰ ਸਾਥ ਨਾ ਛੱਡੀਂ,
ਦੁਨੀਆਂ ਤਾਂ ਪਹਿਲੇ ਦਿਨ ਤੋਂ ਈਂ ਨੀ ਕਿਸੇ ਦੀ ਹੋਈ..!

ਹਾਲੇ ਸ਼ੁਰੂਆਤ ਏ ਮੇਰੀ Sтaтus ਪਾਇਆ ਕਿੱਥੇ ਆ,
ਹਾਲੇ ਲਿਖਣਾਂ ਸਿੱਖਦਾਂ ਮੈਂ ਸਿਰਾ ਕਰਾਇਆ ਕਿੱਥੇ ਆ.. 😎
Motivational Poetry In Punjabi | Inspirational Thoughts In Punjabi
🐃ਸਾਨ੍ਹਾ ਨਾਲ ਤਾ ਸਾਨ੍ਹ ਹੀ ਭਿੜਦੇ ਨੇ,
🐶ਕਤੀੜਾ ਤਾਂ ੳੁੱਡਦੀ ਧੂੜ ਦੇਖ ਕੇ ਭੱਜ ਜਾਂਦੀਅਾਂ॥🚩

ਮਾਲਕ ਦੀਆਂ ਰਹਿੰਮਤਾਂ ਨਾਲ ਬਦਲ ਜਾਦੇ ਨੇ ਦਿਨ ਮਿੱਤਰੋ,
ਰੱਖੀਏ ਭਰੋਸਾ ਨਾ ਡੋਲਾਈਏ ਕਦੇ ਦਿਲ ਮਿੱਤਰੋ..🙏🏻

ਜੀਵਨ ਵਿਚ ਕਦੇ ਵੀ ਉਮੀਦ ਨਾ ਛੱਡੋ, ਕਿਉਂਕਿ ਤੁਸੀਂ ਇਹ ਕਦੇ ਨਹੀਂ ਜਾਣ ਸਕਦੇ ਕਿ ਆਉਣ ਵਾਲਾ ਕੱਲ ਤੁਹਾਡੇ ਲਈ ਕਿ ਲੈ ਕੇ ਆਉਣ ਵਾਲਾ ਹੈ …
#👉👉 ਸੁਪਨੇ ਜੋ ਵੇਖੇ ਸਭ ਪੂਰੇ # ਹੋਣਗੇ 😊
ਸਬਰਾਂ ਦੀ ਘੜੀ ⌚ ਕਹਿੰਦੇ # ਮਿੱਠੀ 😚 ਹੁੰਦੀ ਏ 👈👈😊
If You Also Want to know about best things for Insurance, Gas/Electricity, Loans, Mortgage, Attorney, Lawyer, Donate,Conference Calls, Degree, Credit, Treatment, Softwere, Classes, Recovery, Trading, Rehab, Hosting, Transfer, Cord Blood, Claim Related Services Then Contact Us.
Best Motivational Quotes In Punjabi | Best Punjabi Motivational Quotes in English
ਜ਼ਿਆਦਾਤਾਰ ਲੋਕ ਓਹਨੇ ਹੀ ਖੁਸ਼ ਹੁੰਦੇ ਹਨ, ਜਿੰਨੇ ਦਿਮਾਗ ਵਿਚ ਸੋਚ ਲੈਂਦੇ ਹਨ..

ਜੋ ਸਿਰਫਿਰੇ ਹੁੰਦੇ ਨੇ ਉਹ ਇਤਿਹਾਸ ✍️ ਲਿਖਦੇ ਨੇ ਹੁਸ਼ਿਆਰ ਤਾ ਬਸ ਇਤਿਹਾਸ ਪੜਦੇ ਨੇ..🗞
Punjabi Quotes Motivational | Motivational Punjabi Shayari
ਅਜੇ ਤਾਂ ਖੰਭ ਹੀ ਖਿਲਾਰੇ ਨੇ ਕਦੇ ਸਾਡੀ ਵੀ ਉੱਚੀ ਉਡਾਣ ਹੋਵੇਗੀ ☝
ਦੁਨੀਆ ਭਰ ਦੀ ਇਸ ਭੀੜ ਵਿਚ ਸਾਡੇ ਨਾਮ ਦੀ ਵੀ ਵੱਖਰੀ ਪਛਾਣ ਹੋਵੇਗੀ 😎
ਜਦੋ ਤੱਕ ਸਿੱਕਾ ਹਵਾ ਵਿੱਚ ਹੈ,
ਤਾ ਉਦੋਂ ਤੱਕ ਫੈਸਲਾ ਕਰ ਲਵੋ,
ਜਦੋ ਉਹ ਥੱਲੇ ਆ ਗਿਆ ਤਾ ਫੈਸਲਾ ਖੁਦ ਸੁਣਾਓ !

ਭਾਂਵੇ ਰਸਤੇ ਨੇ ਮੁਸ਼ਕਿਲ, ਤੇ ਮੰਜ਼ਿਲ ਵੀ ਦੂਰ ੲੇ…😀 ਜਿੱਦ ਸਾਡੀ ਵੀ ਆ ਯਾਰਾਂ… ਫਤਿਹ ਕਰਨੀ ਜ਼ਰੂਰ ਏ…
ਪਹਿਲਾ ਆਪਣੇ ਆਪ ਨੂੰ ਕਹੋ ਕਿ ਤੂੰ ਕਿ ਬਣੇ ਗਿਆ ਫਿਰ ਉਹ ਕਰੋ ਜੋ ਤੁਸੀਂ ਆਪ ਕਰਨਾ ਹੈ..💪
Success Status In Punjabi | Motivational Gurbani Quotes
ਤਲਾਸ਼ ਨਾ ਕਰੋ ਚੰਗੇ ਇਨਸਾਨਾਂ ਦੀ, ਖੁਦ ਚੰਗੇ ਬਣ ਜਾਓ,
ਸ਼ਾਇਦ ਤੁਹਾਨੂੰ ਮਿਲ ਕੇ ਹੀ ਕਿਸੇ ਦੀ, ਤਲਾਸ਼ ਖਤਮ ਹੋ ਜਾਵੇ..!

💪ਤੇਰੇ ਯਾਰ ਨੂੰ ਸਪੋਟ ਇਨੀ ਕੁੜੀਏ ਕਿ ਤੇਰਾ ਸ਼ਹਿਰ ਵੀ Hang ਹੋ ਜਾਉ
. ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ aam jeha ਵੀ ਇੱਕ ਦਿਨ Brand ਹੋ ਜਾਉ…😉😘
Motivational Quotes In Punjabi For Students | Punjabi Motivational Thoughts
ਸਬਰ ਇਕ ਇਹੋ ਜਿਹੀ ਸਵਾਰੀ ਹੈ, ਜੋ ਆਪਣੇ ਸਵਾਰ ਨੂੰ ਕਦੇ ਡਿੱਗਣ ਨਹੀਂ ਦਿੰਦੀ, ਨਾ ਕਿਸੇ ਦੀਆਂ ਨਜ਼ਰਾਂ ਵਿਚ, ਨਾ ਕਿਸੇ ਦੇ ਕਦਮਾਂ ਵਿਚ..
ਗਰ੍ਜਨ ਵਾਲੇ ਬੱਦਲ ਕਦੇ ਬਰਸਦੇ ਨਹੀਂ ਹੁੰਦੇ ਇਸ ਲਈ ਕਹੋ ਨਾ ਕਰ ਕਿ ਦਿਖਾਓ..✍️

ਤੂੰ ਸਿੱਖਣ ਦੀ ਚਾਹਤ ਰੱਖ ਸੱਜਣਾਂ, ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਦੀਂ ਏ !
ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੁੰਦੀ ਆ !!!
Life Motivational Quotes In Punjabi | Punjabi Inspirational Status
ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋ
ਨਹੀ ਡਰਦਾ ਕਿਉਂਕਿ ਉਸਦਾ ਵਿਸ਼ਵਾਸ ਟਾਹਣੀ ਵਿੱਚ ਨਹੀ ਉਸਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ।

ਪਲਟਾਂਗੇ ਤਖਤੇ ਜਮਾਨੇਂ ਦੀ ਜੁਬਾਨ ਦੇ,
ਹੌਸਲੇ ਬੁਲੰਦ ਨੇ ਤਰੱਕੀ ਕਰ ਲੈਣ ਦੇ..!
Punjabi Inspirational Quotes With Images | Motivational Quotes On Life In Punjabi
ਮੇਰੀ ✍️ ਲਿਖੀ ਗੱਲ ਨੂੰ ਹਰ ਕੋਈ ਸਮਝ ਨਹੀ ਪਾਉਂਦਾ,
ਕਿਉਕਿ ਮੈਂ ਇਹਸਾਸ ✍️ ਲਿਖਦਾ ਤੇ ਲੋਕ ਅਲਫਾਜ ਪੜਦੇ ਨੇ..
ਭੀੜ ਹਮੇਸ਼ਾ ਉਸ ਰਸਤੇ ਵੱਲ ਚਲਦੀ ਹੈ, ਜੋ ਰਸਤਾ ਆਸਾਨ ਲੱਗਦਾ ਹੈ, ਪਰ ਇਸਦਾ ਮਤਲਬ ਇਹ ਨਹੀਂ ਕਿ ਭੀੜ ਹਮੇਸ਼ਾ ਸਹੀ ਹੋਵੇ.. ਆਪਣਾ ਰਸਤਾ ਖੁਦ ਚੁਣੋ ਕਿਉਂਕਿ ਤੁਹਾਨੂੰ ਤੁਹਾਡੇ ਤੋਂ ਵਧੀਆ ਕੋਈ ਨਹੀਂ ਜਾਣਦਾ..

ਮਿੱਤਰਾਂ ਨਕਲ ਸਾਡੀ ਜਰੂਰ ਹੋ ਸਕਦੀ__🤚 ਪਰ ਬਰਬਾਰੀ ਕਦੇ ਵੀ ਨਹੀਂ,,😎
ਦੁਸਮਣ ਬਣਾਉਣ ਲਈ ਜ਼ਰੂਰੀ ਨਹੀਂ ਕੇ ਲੜਇਆ ਜਾਵੇ ਤੁਸੀਂ ਥੋੜੇ ਜਿਹੇ ਕਾਮਜ਼ਾਬ ਹੋਵੋ ਉਹ ਤੁਹਾਡੇ ਆਪਣੇ ਆਪ ਬਣਨ ਗਏ..
Motivational Quotes In Punjabi Language | Punjabi Motivational Quotes In Hindi
ਮਿਹਨਤਾਂ ਚੱਲ ਰਹੀਆਂ ਨੇ ਜਲਦੀ ਅੱਗੇ ਆਵਾਂਗੇ,
ਜੱਗ ਖੜ-ਖੜ ਦੇਖੁੂ ਐਸਾ ਨਾਮ ਬਣਾਵਾਂਗੇ..💪

ਮਹਾਨਤਾ ਕਦੇ ਨਾ ਡਿੱਗਣ ਵਿਚ ਨਹੀਂ, ਬਲਕਿ ਡਿੱਗ ਕੇ ਉੱਠਣ ਵਿਚ ਹੈ..
Inspirational Quotes Punjabi | Punjabi Motivational Status In Hindi
ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਉਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥
ਝੂਠੀਆਂ ਆਸਾਂ ਨੂੰ ਛੱਡ ਕੇ, ਸੁਪਨਿਆਂ ਦੀ ਭਾਲ ਕਰ…
ਹੰਝੂਆਂ ਦੇ ਹੜ੍ਹ ਵਿੱਚ ਡੁੱਬੇ, ਹਾਸਿਆਂ ਦੀ ਭਾਲ ਕਰ…

ਮੰਜਿਲੇ ਉਨਕੋ ਮਿਲਤੀ ਹੈ, ਜਿਨਕੇ ਸਪਨੋ ਮੇ ਜਾਨ ਹੋਤੀ ਹੈ,
ਪੰਖੋ ਸੇ ਕੁਝ ਨਹੀ ਹੋਤਾ ਹੋਸਲੋ ਸੇ ਉਡਾਨ ਹੋਤੀ ਹੈ !
ਜਿੱਤਣ ਦਾ ਮਜ਼ਾ ਵੀ ਉਦੋਂ ਹੀ ਆਉਂਦਾ ਹੈ ਜਦੋ ਸਾਰੇ ਤੁਹਾਡੀ ਹiਰ ਦਾ ਇੰਤਜ਼ਾਰ ਕਰਦੇ ਹੋਣ..👎
Punjabi Shayari Motivational | Status Punjabi Motivation
ਜਦੋਂ ਦਿਮਾਗ ਕਮਜ਼ੋਰ ਹੁੰਦਾ ਹੈ, ਹਾਲਾਤ ਸਮੱਸਿਆ ਬਣ ਜਾਂਦੇ ਹਨ…
ਜਦੋਂ ਦਿਮਾਗ ਸਥਿਰ ਹੁੰਦਾ ਹੈ, ਹਾਲਾਤ ਚੁਣੌਤੀ ਬਣ ਜਾਂਦੇ ਹਨ…
ਜਦੋਂ ਦਿਮਾਗ ਮਜ਼ਬੂਤ ਹੁੰਦਾ ਹੈ, ਹਾਲਾਤ ਮੌਕਾ ਬਣ ਜਾਂਦੇ ਹਨ..

ਕਿਸਮਤ ਕਿਸੇ ਮੌੜ ਤੇ ਧੌਖਾ ਦੇ ਜਾਵੇ ਤਾਂ ਕਮਲਿਆ ਦਿਲ ਨੀ ਛੱਡੀ ਦਾ,
ਆਪੇ ਸਭ ਸੈੱਟ ਕਰਦੁ ਭਰੌਸਾ ਬਾਜਾਂ ਵਾਲੇ ਤੇ ਰੱਖੀ ਦਾ !!
Punjabi Motivational Lines | Inspirational Status In Punjabi
ਕੱਲ੍ਹ ਰਾਤ ਮੈ ਸਾਰੇ ਗ਼ਮ ਆਪਣੇ ਕਮਰੇ ਦੀ ਕੰਧ ਉੱਤੇ ਲਿਖ ਦਿੱਤੇ,
ਬਸ ਫਿਰ ਮੈ ਸੁੱਤਾ ਰਿਹਾ ਤੇ ਕੰਧਾਂ ਰੋਂਦੀਆਂ ਰਹੀਆਂ!

ਜੇ ਤੁਸੀਂ ਦੁੱਖ ਨਹੀਂ ਸਹਿ ਸਕਦੇ ਤਾਂ ਸਫ਼ਲਤਾ ਕਿਵੇਂ ਸੰਭਾਲ ਲੋਗੇ.
ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜਕੇ ਪੱਥਰਾਂ ਦਾ ਮੰਜ਼ਿਲ ਦੇ ਮੱਥੇ ਦੇ ਉੱਤੇ ਤਖਤੀ ਲਗਦੀ ਓਹਨਾ ਦੀ ਜਿਹੜੇ ਘਰੋਂ ਬਣਾਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ 💕💕 💕💕

ਗਲਤੀ ਤੋਂ ਸਿੱਖ ਕੇ ਦਲੇਰ ਬਣਦੇ 💪💪….
ਕੱਚਿਆਂ ਤੋਂ ਪੱਕੇ ਹੋਏ ਬੇਰ ਬਣਦੇ….
ਬਾਰ- ਬਾਰ ਡਿੱਗ ਕੇ ਵੀ ਜਿਗਰਾ ਨਾ ਢਾਈ ਬੱਸ👍….
ਡਿੱਗ-ਡਿੱਗ ਜ਼ਿੰਦਗੀ ਚ ਸ਼ੇਰ ਬਣਦੇ… 🐆🐆..
ਇਨ੍ਹਾਂ ਨੂੰ ਦੇਖੋ :- 159+✅ Punjabi Attitude Status In Hindi 2021 । ਸਿਰਾ ਸਟੇਟਸ [ Fb, Insta, Whatsapp ]
If You Want to know about Insurance, Gas/Electricity, Loans, Mortgage, Attorney, Lawyer, Donate,Conference Calls, Degree, Credit, Treatment, Softwere, Classes, Recovery, Trading, Rehab, Hosting, Transfer, Cord Blood, Claim Related Services Then Contact Us.
ਧੰਨਵਾਦ punjabi motivational quotes ਨੂੰ ਪੜ੍ਹਨ ਲਈ
ਉਮੀਦ ਹੈ ਕਿ ਤੁਹਨੋ ਸਾਡੇ ਸਾਰੇ punjabi motivational quotes, inspirational quotes in punjabi, motivational status in punjabi, inspirational punjabi quotes ਨਾਲ ਜਰੂਰ ਕੁਛ ਨਵਾ ਸਿੱਖਣ ਤੋ ਮਿਲਿਆ ਹੋਵੇਗਾ। ਤੇ ਤੂੰ ਇਨ੍ਹਾਂ ਸਾਰੇ punjabi motivational quotes ਨੂੰ ਦੂਜਿਆ ਨਾਲ share ਜਰੂਰ ਕਰ ਸਕਦੇ ਓ।
ਸਾਨੂੰ Feedback ਦੇਵੋ
ਜੇਕਰ ਤੁਹਨੂੰ ਸਾਡੇ ਇਨ੍ਹਾਂ punjabi motivational quotes, inspirational quotes in punjabi, motivational status in punjabi ਵਿੱਚੋ ਕੁਛ ਨਵਾ ਸਿੱਖਣ ਤੋ ਮਿਲਿਆ ਹੋਵੇ ਤਾਂ comment box ਵਿੱਚ comment ਕਰਕੇ ਅਪਨਾ ਕੀਮਤੀ feedback ਦੇਵੋ।
😊 ਤੁਹਡਾ ਦਿਨ ਚੰਗਾ ਹੋਵੇ 😊